?????? ????????: ?? ???? ???? ?? ?????? ( Primrose's Curse - PUNJABI Edition)

?????? ????????: ?? ???? ???? ?? ?????? ( Primrose's Curse - PUNJABI Edition)

?????? ????????: ?? ???? ???? ?? ?????? ( Primrose's Curse - PUNJABI Edition)

?????? ????????: ?? ???? ???? ?? ?????? ( Primrose's Curse - PUNJABI Edition)

eBookBengali Edition (Bengali Edition)

$2.99  $3.99 Save 25% Current price is $2.99, Original price is $3.99. You Save 25%.

Available on Compatible NOOK Devices and the free NOOK Apps.
WANT A NOOK?  Explore Now

Related collections and offers


Overview

ਪ੍ਰਿਮਰੌਜ ਫਰਨਟਿਸ ਇਕ ਸੁੰਦਰ, ਦਲੇਰ, ਬਾਰਾਂ ਸਾਲਾਂ ਕੁੜੀ ਅਤੇ ਦੈਵੀਕ ਰਹੱਸਮਈ ਯੋਗਤਾਵਾਂ ਵਿਲੇ ਜੰਗਲ ਦੇ ਜਾਨਵਰਾਂ ਦਾ ਇਕ ਸਮੂਹ ਮਿਸਟੋਪਿਕਲ ਦੇ ਸੁੰਨਸਾਨ ਭਾਗ ਵਿੱਚ ਸਥਿਤ ਇਕ ਗੰਦੇ ਟਾਪੂ ਨਰਕਪੁਰ ਲਈ ਇਕ ਮਿਸ਼ਨ ਬਣਾਉਣ ਦੇ ਹਨ। ਉਹਨਾਂ ਦੇ ਮਿਸ਼ਨ  ਵਿੱਚ ਸਾਮੀਲ ਹੈ, ਦੁਸ਼ਟ ਜਾਦੂਗਰਣੀ "ਰਾਣੀ ਇਵਲਿਨ ਵੇਲਕਰੌਨਾ" ਨੂ ਹਰਾਉਣਾ ਅਤੇ ਮਾਨਵਤਾ ਤੇ ਲਏ ਗਏ ਉਸਦੇ ਸ਼ਰਾਪ ਨੂ ਤੋਰਣਾ ।
ਕਿਵੇਂ ਇਹ ਜੰਗਲ ਦੇ ਜਾਨਵਰ ਅਤੇ ਪ੍ਰਿਮਰੌਜ ਵਿਉਂਤ  ਬਣਾਉਣ ਹਨ ਤੇ ਕਿਵੇਂ ਉਸ ਦੁਸ਼ਟ ਜਾਦੂਗਰਣੀ ਨੂੰ ਹਰਾਉਣ ਲਈ ਆਪਣੇ ਦਲੇਰੀ ਭਰੇ ਸਫਰ ਤੇ ਨਿਕਲਦੇ ਹਨ?


ਕਿ ਜੰਗਲ ਦੇ ਇਹ ਪਿਆਰੇ ਜਾਨਵਰ ਦਾ ਸਮੂਹ ਅਤੇ ਇਕ ਮਾਸੂਮ ਬਾਰਾਂ ਸਾਲਾਂ ਦੀ ਕੁੜੀ ਉਸ ਭਿਆਨਕ ਰਾਣੀ ਇਵਲਿਨ ਨੂੰ ਹਰਾਉਣ ਵਿੱਚ ਕਾਮਯਾਬ ਹੋਣਗੇ? ਨਾਲ ਹੀ ਕਿ ਉਹ ਮਾਨਵਤਾ ਲਈ ਸ਼ਾਂਤੀ, ਸੁਰੱਖਿਆ  ਅਤੇ ਖੁਸ਼ੀ ਲਿਆਣ ਵਿੱਚ ਕਾਬਿਲ ਹੋਣਗੇ?
ਇਸ ਮਹਾਂਕਾਵਿ ਰੂਪੀ ਪਰੀਕਖਾ ਬਾਰੇ ਹੋਰ ਜਾਣਕਾਰੀ ਲਈ ਇਸ ਕਿਤਾਬ ਨੂੰ ਜਰੂਰ ਪੜ੍ਹੋ।


Product Details

ISBN-13: 9781950263295
Publisher: VIKI Publishing
Publication date: 02/17/2020
Sold by: Barnes & Noble
Format: eBook
Pages: 128
File size: 11 MB
Note: This product may take a few minutes to download.
Age Range: 7 - 12 Years
Language: Panjabi

About the Author

Kiara Shankar is a young talented author from San Francisco, California, USA. Apart from writing books, she loves reading, artwork, writing poems, playing with her friends, and listening to her favorite Bollywood music. Kiara's poem "A Deadly Star" was published in the national level writing contest book "A Celebration of Poets" (Fall 2018 Edition - published by Creative Communication, Utah, USA). Check out Kiara's 'A Deadly Star' Poem at https://shoutout.wix.com/so/0fMcVBaQe Primrose's Curse: PRESS RELEASE can be found at https://t.co/oMXl4XrLvm Follow Kiara on: goodreads: https://www.goodreads.com/kiarashankar Instagram: https://www.instagram.com/kiara_shankar Facebook Fan Page: https://www.facebook.com/vikipublishing For more details, visit publisher's website http://www.vikipublishing.com --- ਕਿਆਰਾ ਸੰਕਰ ਅਮੈਰੀਕਾ ਦੇ ਇਕ ਕਸਬੇ ਕੈਲੀਫੋਰਨੀਆਂ ਵਿੱਚ ਮਿਡਲ ਸਕੂਲ ਦੀ ਵਿਦਿਆਰਥਨ ਹੈ। ਕਿਤਾਬਾਂ ਲਿਖਣ ਤੋਂ ਇਲਾਵਾ ਉਸਨੂ ਪੜ੍ਹਨਾ, ਕਲਾਂ, ਕਵਿਤਾ ਲਿਖਣਾ, ਆਪਣੇ ਦੋਸਤਾਂ ਨਾਲ ਖੇਡਣਾ ਅਤੇ ਬੋਲੀਵੁਡ ਫਿਲਮਾਂ ਦਾ ਸੰਗੀਤ ਸੁਨਣਾ ਪਸੰਦ ਹੈ। ਕਿਅਰਾ ਦਿ ਇਕ ਕਵਿਤਾ "A Deadly Star" ਇਕ ਰਾਸ਼ਟਰੀ ਪਧਰ ਦੀ ਕਿਤਾਬ "A Celebration of Poets" ਦੇ 2018 ਦੇ ਅੰਕ ਵਿੱਚ ਛਪੀ ਸੀ ਜਿਸਨੂੰ ਕਿਰੀਏਟੀਵ ਕੰਮੁਨੀਕੇਸ਼ਨ (ਉਤਾਹ) ਅਮਰੀਕਾ ਦਵਾਰਾਂ ਪਰਕਾਸ਼ੀਤ ਕਿਤਾ ਗਿਆ ਸੀ।
Vinay Shankar is a software professional from San Francisco, California, USA, who found himself inspired by his daughter's idea of writing books and decided to co-write books with her. This collaborative effort of the family is helping to bring great ideas to life! --- ਵਿਨਯ ਸੰਕਰ, ਕਿਆਰਾ ਦੇ ਪਿਤਾ ਇਕ ਸੋਫਟਵੇਆਰ ਪੇਸ਼ੇਵਰ, ਅਪਣੀ ਬੇਟੀ ਦੇ ਕਾਲਪਨਿਕ ਪਰਿਕਥਾ ਲਿਖਣ ਦੇ ਵਿਚਾਰ ਤੋਂ ਇਨਾ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਉਸ ਨਾਲ ਮਿਲ ਕੇ ਕਿਤਾਬ ਲਿਖਣ ਦਾ ਫੈਸਲਾ ਕੀਤਾ। ਪਰਿਵਾਰ ਦੀ ਇਹ ਮਿਲੀ ਜੁਲੀ ਕੋਸ਼ਿਸ਼ ਜ਼ਿੰਦਗੀ ਨੂੰ ਮਹਾਨ ਵਿਚਾਰ ਅਤੇ ਅਗਾਂਹਵਧੂ ਸੋਚ ਪ੍ਰਦਾਨ ਕਰ ਰਹੀ ਹੈ। - Visit the publisher's website at https://www.vikipublishing.com

Table of Contents

ਵਿਸ਼ਏ ਵਸਤੂ
1: ਮੁਢਲੀ ਜ਼ਿੰਦਗੀ
2: ਜੰਗਲ ਦੇ ਜੀਵਾਂ ਨਾਲ ਮੁਲਾਕਾਤ
3: ਬੋਨੇਆ ਨਾਲ ਮੁਲਾਕਾਤ
4:ਰਾਣੀ ਸਰਾਹ ਦੇ ਵਿਆਹ ਵਿੱਚ ਸ਼ਾਮਿਲ ਹੋਣਾ
5: ਰਕਪੁਰ ਦੀ ਸਾਹਸੀ ਯਾਤਰਾ
6: ਨਰਕਪੁਰ ਦਾ ਖਾਤਮਾਂ ਅਤੇ ਗੁਪਤ ਰਸਤਾ
7: ਛੁਪਿਆ ਹੋਇਆ ਵਰਦਾਨ
8: ਐਲਵਿਨ ਵੇਲਕਰੋਨਾ ਦਾ ਖਾਤਮਾਂ
9: ਘਰ ਵਾਪਸੀ ਦੀ ਯਾਤਰਾ
10: ਹੁਣ ਵਾਸਤੇ ਅਲਵਿਦਾ
11: ਪ੍ਰਿਮਰੋਜ ਦਾ ਪਰਿਵਾਰ ਨਾਲ ਪੁਨਰ ਮੇਲ


----

1: THE EARLY LIFE    
2: ENCOUNTER WITH THE WOODLAND ANIMALS
3: MEETING WITH THE MUNCHKINS    
4: ATTENDING QUEEN SARAH'S MARRIAGE    
5: EPIC VOYAGE TO MURKY HELLEVUE
6: THE HELLEVUE ANNIHILATION AND A SECRET PASSAGE    
7: A BLESSING IN DISGUISE
8: DEMISE OF EVELYN VELECRONA
9: THE JOURNEY BACK HOME
10: FAREWELL FOR NOW
11: PRIMROSE'S REUNION WITH HER FAMILY

From the B&N Reads Blog

Customer Reviews